ਚੰਡੀਗੜ੍ਹ ਪੁਲਿਸ ਵਲੋਂ 12 ਭਗੌੜੇ ਤੇ 3 ਗੈਰ-ਜ਼ਮਾਨਤੀ ਵਾਰੰਟ ਵਾਲੇ ਮੁਲਜ਼ਮ ਗਿ੍ਫ਼ਤਾਰ <br/>
ਚੰਡੀਗੜ੍ਹ ਪੁਲਿਸ ਦੇ ਪੀ. ਓ. ਤੇ ਸੰਮਨ ਸਟਾਫ਼ ਵਲੋਂ ਕਾਬੂ ਕੀਤੇ ਗਏ ਭਗੌੜੇ ਅਤੇ ਗੈਰ-ਜ਼ਮਾਨਤੀ ਵਾਰੰਟ ਵਾਲੇ ਮੁਲਜ਼ਮ | ਤਸਵੀਰਾਂ : ਕਮਲਜੀਤ ਸਿੰਘ
<br/>
25-04-2026