ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅੰਮਿ੍ਤ ਬੋਧ

Ad Position 21
No active advertisement
ਅਜੀਤ ਡੈਸਕ 03-05-2026

• ਮੁਸ਼ਕਿਲਾਂ ਨਾਲ ਜੂਝਣ ਤੇ ਇਨ੍ਹਾਂ ਦਾ ਦੇਰ-ਸਵੇਰ ਇਨ੍ਹਾਂ ਦਾ ਹੱਲ ਜ਼ਰੂਰ ਹੁੰਦਾ ਹੈ |
• ਮਨੁੱਖੀ ਜੀਵਨ ਮਿਲਣਾ ਕਿਸਮਤ ਦੀ ਗੱਲ ਹੈ, ਮਰਨਾ ਸਮੇਂ ਦੀ ਗੱਲ ਹੈ ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿਚ ਰਹਿਣਾ ਸਾਡੇ ਕਰਮਾਂ ਦੀ ਹੀ ਗੱਲ ਹੈ |
• ਜਿਵੇਂ ਦੀਵੇ ਬਾਰੇ ਚਾਨਣ ਹੋਣ 'ਤੇ ਪਤਾ ਲੱਗਦਾ ਹੈ, ਇਸੇ ਤਰ੍ਹਾਂ ਮਨੁੱਖ ਬਾਰੇ ਉਸ ਦੇ ਗੁਣਾਂ ਤੋਂ ਹੀ ਪਤਾ ਲਗਦਾ ਹੈ | • ਆਤਮ-ਵਿਸ਼ਵਾਸ ਤੇ ਸਖ਼ਤ ਮਿਹਨਤ ਹਮੇਸ਼ਾ ਤੁਹਾਨੂੰ ਸਫਲਤਾ ਦਿਵਾਉਣਗੇ |
• ਲੋਕਾਂ ਦੀ ਟੀਕਾ-ਟਿੱਪਣੀ ਤੋਂ ਪ੍ਰੇਸ਼ਾਨ ਹੋ ਕੇ ਆਪਣਾ ਰਸਤਾ ਨਾ ਬਦਲੋ, ਕਿਉਂਕਿ ਸਫਲਤਾ ਸ਼ਰਮਾਉਣ ਨਾਲ ਨਹੀਂ ਬਲਕਿ ਹੌਸਲੇ ਨਾਲ ਹੀ ਮਿਲਦੀ ਹੈ |
• ਜੇਕਰ ਜੀਵਨ ਵਿਚ ਅਸੀਂ ਕਮਜ਼ੋਰ ਬਣ ਕੇ ਰਹਾਂਗੇ ਤਾਂ ਮੁਸ਼ਕਿਲਾਂ ਸਭ ਤੋਂ ਪਹਿਲਾਂ ਸਾਡੇ 'ਤੇ ਹੀ ਹਮਲਾ ਕਰਨਗੀਆਂ |
• ਦੂਜਿਆਂ ਵਾਸਤੇ ਓਨੀ ਹੀ ਗੱਲ ਕਰੋ ਜਿੰਨੀ ਤੁਸੀਂ ਆਪਣੇ ਬਾਰੇ ਸੁਣ ਸਕਦੇ ਹੋ |
• ਜ਼ਿੰਦਗੀ ਜ਼ਿੰਦਾ ਦਿਲੀ ਕਾ ਨਾਮ ਹੈ, ਮੁਰਦਾ ਦਿਲ ਕਯਾ ਖ਼ਾਕ ਜੀਆ ਕਰਤੇ ਹੈਾ |
• ਰੱਬ ਨੂੰ ਹਮੇਸ਼ਾ ਯਾਦ ਰੱਖੋ |

• ਮੈਂ ਕੀ ਹਾਂ ਭਾਲ ਕਰੋ |

-ਹੁਸ਼ਿਆਰਪੁਰ |
ਮੋਬਾਈਲ : 98142-21564.

Ad Position 22
No active advertisement
ਪਿਛਲੀ ਖ਼ਬਰ ਕੰਜੂਸ ਅਗਲੀ ਖ਼ਬਰ 03-05-26
Ad Position 24
No active advertisement