ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਕਾਵਿ-ਵਿਅੰਗ

Ad Position 21
No active advertisement
ਅਜੀਤ ਡੈਸਕ 02-11-2025

ਛੱਤੜਾ
(ਲੰਕਾ ਦੇ ਪ੍ਰਸੰਗ ਵਿਚ)
ਜੋ ਕੁਝ ਆਂਢ-ਗੁਆਂਢ ਵਿਚ ਹੋ ਰਿਹਾ ਏ,
ਉਹ ਕੁਝ ਨਾਲ ਤੁਹਾਡੇ ਵੀ ਹੋ ਸਕਦੈ |
ਆਪਣੇ-ਆਪ ਨੂੰ ਫਾਰਗ ਨਾ ਸਮਝ ਬਹਿਣਾ,
ਇਹ ਛੱਤੜਾ ਕਦੇ ਵੀ ਚੋ ਸਕਦੈ |
ਬਿਨਾਂ ਵਜ੍ਹਾ ਹੀ ਹੱਸਦਾ ਫਿਰੇ ਮੂਰਖ,
ਨਾ ਪਲ ਬੈਠੇ ਨਾ ਝੱਟ ਖਲੋਅ ਸਕਦੈ |
ਆਸ ਰੱਖੋ ਨਾ ਓਸ ਤੋਂ ਜ਼ਿੰਦਗੀ ਦੀ,
ਜਿਹੜਾ ਬੀਜ ਬੁਰਾਈ ਦੇ ਬੋਅ ਸਕਦੈ |

-ਫ਼ਰੀਦਕੋਟ | ਮੋਬਾਈਲ : 98150-02302.

Ad Position 22
No active advertisement
ਪਿਛਲੀ ਖ਼ਬਰ ਪੱਕੀ ਦੋਸਤੀ ਅਗਲੀ ਖ਼ਬਰ ਇਹ ਹਨ ਸਾਲ 2025 ਦੇ ਨੋਬਲ ਪੁਰਸਕਾਰ ਜੇਤੂ
Ad Position 24
No active advertisement