03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਗੁਜਰਾਤ ਤੇ ਰਾਜਸਥਾਨ ਵਿਚਕਾਰ ਕੁਆਲੀਫ਼ਾਈ-2 ਦਾ ਮੁਕਾਬਲਾ ਅੱਜ

Ad Position 21
No active advertisement
ਅਜੀਤ ਡੈਸਕ 29-05-2026

ਐੱਸ.ਏ.ਐੱਸ. ਨਗਰ, 28 ਮਈ (ਤਰਵਿੰਦਰ ਸਿੰਘ ਬੈਨੀਪਾਲ)-ਨਿਊ ਚੰਡੀਗੜ੍ਹ ਸਟੇਡੀਅਮ ਵਿਖੇ ਆਈ.ਪੀ.ਐਲ. 2026 ਦੇ ਅੱਜ 29 ਮਈ ਨੂੰ ਸ਼ਾਮ 7.30 ਵਜੇ ਖੇਡੇ ਜਾ ਰਹੇ ਦੂਜੇ ਕੁਆਲੀਫ਼ਾਈ ਮੈਚ 'ਚ ਗੁਜਰਾਤ ਟਾਈਟਨਜ਼ ਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ | ਦੋਵੇਂ ਟੀਮਾਂ ਕੁਆਲੀਫ਼ਾਈ-2 ਜਿੱਤ ਕੇ ਫਾਈਨਲ ਵਿਚ ਵਿਚ ਥਾਂ ਪੱਕੀ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰਨਗੀਆਂ | ਜੇਤੂ ਟੀਮ 31 ਮਈ ਨੂੰ ਅਹਿਮਦਾਬਾਦ ਵਿਖੇ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਰਾਇਲ ਚੇਲੈਂਜਰ ਬੈਂਗਲੁਰੂ ਨਾਲ ਭਿੜੇਗੀ |

Ad Position 22
No active advertisement
ਪਿਛਲੀ ਖ਼ਬਰ ਚਲਾਨ ਕੱਟੇ ਜਾਣ ਤੋਂ ਬਾਅਦ ਗੁੱਸੇ 'ਚ ਡਰਾਈਵਰ ਨੇ ਜਿਹਲਮ ਦਰਿਆ 'ਚ ਸੁੱਟੀ ਬੱਸ <br/> ਅਗਲੀ ਖ਼ਬਰ ਸ਼ਾਹਬਾਜ਼ ਸ਼ਰੀਫ਼ ਵਲੋਂ ਈਰਾਨੀ ਰਾਸ਼ਟਰਪਤੀ ਪੇਜ਼ੇਸ਼ਕੀਅਨ ਨਾਲ ਗੱਲਬਾਤ <br/>
Ad Position 24
No active advertisement