03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਰਘੂਵੰਸ਼ ਪਰਿਵਾਰ ਵਲੋਂ ਇਕ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 27-07-2026
ਆਦਮਪੁਰ, 26 ਜੁਲਾਈ (ਰਮਨ ਦਵੇਸਰ) ਰਘੂਵੰਸ਼ ਪਰਿਵਾਰ ਆਦਮਪੁਰ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਾਚੀਨ ਸ਼ਿਵ ਮੰਦਰ ਆਦਮਪੁਰ ਵਿਖੇ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਰਘੂਵੰਸ਼ ਪਰਿਵਾਰ ਵਲੋਂ 9 ਅਗਸਤ ਨੂੰ ਸ਼ਿਵ ਵਿਵਾਹ ਸ਼ਰਧਾ ਪੂਰਵਕ ਕਰਵਾਇਆ ਜਾਏਗਾ । ਇਸ ਸਬੰਧੀ 9 ਅਗਸਤ ਨੂੰ ਸਵੇਰੇ 8 ਵਜੇ ਸ਼ਿਵ ਮਹਾਅਭਿਸ਼ੇਕ ਕੀਤਾ ਜਾਵੇਗਾ ।ਇਸ ਮੀਟਿੰਗ ਦੌਰਾਨ ਵਿਨੋਦ ਕੁਮਾਰ, ਬਿਕਰਮ ਟੰਡਨ, ਹਿੰਮਤ ਗੌਤਮ, ਨੰਦ ਕਿਸ਼ੋਰ, ਅਰਵਿੰਦ ਪਰਾਸ਼ਰ, ਜਤਿਨ ਟੰਡਨ, ਗੌਰਵ ਸਿੰਘਲਾ, ਵਿਸ਼ਵਾਸ ਟੰਡਨ, ਆਰਿਨ ਕਰਵਾਲ, ਗੌਰਵ ਭੰਡਾਰੀ, ਰਿੱਕੀ ਕੁਮਾਰ, ਪੰਕਜ ਕੁਮਾਰ ਅਤੇ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਪ੍ਰੀਖਿਆ ਸੁਧਾਰਾਂ ਲਈ ਉੱਚ ਤਾਕਤੀ ਟਾਸਕ ਫੋਰਸ ਬਣਾਉਣ ਦਾ ਐਲਾਨ ਅਗਲੀ ਖ਼ਬਰ ਆਪੀ ਚੈਰੀਟੇਬਲ ਹਸਪਤਾਲ ਵਲੋਂ ਮੈਡੀਕਲ ਕੈਂਪ
Ad Position 24
No active advertisement