16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਉਹ ਵੀ ਤਾਂ ਵਤਨ ਦੀਆਂ ਭੈਣਾਂ ਨੇ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026

ਨਹਿਲੇ 'ਤੇ ਦਹਿਲਾ
ਚੌਧਰੀ ਸ਼ਹਾਬਉਦੀਨ ਅਤੇ ਇਕਬਾਲ ਸਾਹਿਬ ਦੋਵੇਂ ਮਿੱਤਰ ਸਨ ਅਤੇ ਦੋਵੇਂ ਕਾਮਯਾਬ, ਮੰਨੇ-ਪ੍ਰਮੰਨੇ ਵਕੀਲ ਵੀ ਸਨ | ਇਕ ਵਾਰ ਕਿਸੇ ਗੰਦੀ ਔਰਤ ਨੇ ਕਿਸੇ ਸਿਆਣੇ ਤੇ ਇੱਜ਼ਤਦਾਰ ਆਦਮੀ ਦੇ ਵਿਰੁੱਧ ਮੁਕੱਦਮਾ ਦਾਇਰ ਕਰ ਦਿੱਤਾ | ਉਸ ਦੇ ਵਕੀਲ ਜਨਾਬ ਇਕਬਾਲ ਸਾਹਿਬ ਸਨ | ਉਨ੍ਹਾਂ ਦੇ ਵਿਰੋਧੀ ਵਕੀਲ ਚੌਧਰੀ ਸ਼ਹਾਬਉਦੀਨ ਸਾਹਿਬ ਸਨ | ਜਦੋਂ ਜੱਜ ਓਦਰਮ ਸਾਹਿਬ ਨੇ ਪੁੱਛਿਆ ਕਿ ਔਰਤ ਦਾ ਵਕੀਲ ਕੌਣ ਹੈ? ਤਾਂ ਚੌਧਰੀ ਸਾਹਿਬ ਨੇ ਤੁਰੰਤ ਉੱਚੀ ਆਵਾਜ਼ ਵਿਚ ਕਿਹਾ, 'ਜਨਾਬ, ਸ੍ਰੀ ਨਾਈਟ (Knight) ਸਾਹਿਬ ਦੇ ਸਿਵਾ ਹੋਰ ਕਿਹੜਾ ਇਸ ਔਰਤ ਦਾ ਵਕੀਲ ਹੋ ਸਕਦਾ ਹੈ |' ਸ੍ਰੀ ਨਾਈਟ (Knight) ਦਾ ਖ਼ਿਤਾਬ ਜਨਾਬ ਇਕਬਾਲ ਸਾਹਿਬ ਨੂੰ ਮਿਲਿਆ ਹੋਇਆ ਸੀ | ਇਹ ਸੁਣ ਕੇ ਇਕਬਾਲ ਸਾਹਿਬ ਨੇ ਜ਼ੋਰਦਾਰ ਆਵਾਜ਼ ਵਿਚ ਕਿਹਾ, 'ਜਨਾਬ ਨਾਈਟ ਤਾਂ ਮੈਂ ਵੀ ਹਾਂ ਅਤੇ ਚੌਧਰੀ ਸਾਹਿਬ ਵੀ ਨੇ | ਫਰਕ ਸਿਰਫ਼ ਏਨਾ ਹੀ ਹੈ ਕਿ ਇਹ ਬਿਨਾਂ 'ਕੇ' (K) ਦੇ ਹਨ, ਜਿਸ ਦੇ ਅਰਥ ਰਾਤ ਹਨ ਅਤੇ ਮੈਂ 'ਕੇ' ਦੇ ਨਾਲ ਹਾਂ | ਇਹ ਸੁਣ ਕੇ ਜੱਜ ਸਾਹਿਬ ਇਕਬਾਲ ਸਾਹਿਬ ਦੇ ਪ੍ਰਸੰਸਕ ਹੋ ਗਏ ਸਨ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਅਗਲੀ ਖ਼ਬਰ ਚੰਨ ਤਾਰਿਆਂ ਤੋਂ ਅਗਾਂਹ
Ad Position 24