02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਨਾਟੋ ਨਾਲ ਇਕਤਰਫ਼ਾ ਰਿਸ਼ਤਾ ਬੇਤੁਕਾ-ਟਰੰਪ

Ad Position 21
No active advertisement
ਅਜੀਤ ਡੈਸਕ 04-07-2026
ਵਾਸ਼ਿੰਗਟਨ, 3 ਜੁਲਾਈ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਨਾਟੋ ਨਾਲ ਇਕਤਰਫ਼ਾ ਰਿਸ਼ਤਾ ਬਣਾਈ ਰੱਖਣਾ ਅਮਰੀਕਾ ਲਈ ਬੇਤੁਕਾ ਹੈ। ਟਰੰਪ ਨੇ ‘ਟਰੁੱਥ ਸੋਸ਼ਲ’ ’ਤੇ ਪਾਏ ਸੰਦੇਸ਼ ’ਚ ਕਿਹਾ ਕਿ ਜਦੋਂ ਰਿਸ਼ਤਾ (ਨਾਟੋ ਦੇ ਨਾਲ) ਦੋਵੇਂ ਪਾਸਿਓ ਬਰਾਬਰ ਦਾ ਨਹੀਂ ਹੈ ਤਾਂ ਅਮਰੀਕਾ ਦਾ ਇਸ ਇਕਤਰਫ਼ਾ ਰਸਤੇ ’ਤੇ ਚੱਲਦੇ ਰਹਿਣਾ ਬੇਤੁਕਾ ਹੈ। ਉਹ ਸਾਡੇ ਨਾਲ ਨਹੀਂ ਸਨ। 2026 ਦਾ ਨਾਟੋ ਸਿਖ਼ਰ ਸੰਮੇਲਨ ਅਗਲੇ ਹਫ਼ਤੇ ਅੰਕਾਰਾ, ਤੁਰਕੀ ’ਚ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਪ੍ਰਸ਼ਾਸਨ ਦੇ ਢਿੱਲੇ ਪ੍ਰਬੰਧਾਂ ਕਾਰਨ ਆਮ ਲੋਕ ਪ੍ਰੇਸ਼ਾਨ ਅੱਧ-ਵਿਚਕਾਰੋਂ ਲਟਕੀਆਂ ਪੁੱਟੀਆਂ ਸੜਕਾਂ, ਥਾਂ-ਥਾਂ... ਅਗਲੀ ਖ਼ਬਰ ਚੰਡੀਗੜ੍ਹ ਪ੍ਰੈੱਸ ਕਲੱਬ ’ਚ ਸੂਫ਼ੀ ਗਾਇਕ ਪਦਮਸ਼੍ਰੀ ਹੰਸ ਰਾਜ ਹੰਸ ਵਲੋਂ ਆਪਣੀ ਨਵੀਂ ਅਧਿਆਤਮਿਕ ਪੇਸ਼ਕਸ਼
Ad Position 24
No active advertisement