02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਵੈਸਟ ਹਾਰਟਫੋਰਡ ਦੇ ਕਾਰੋਬਾਰੀ ਨੂੰ ‘ਆਈਸ’ ਨੇ ਕੀਤਾ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 01-07-2026
ਨਿਊਯਾਰਕ, 30 ਜੂਨ ( ਰਾਜੂ ਸਹਿਬਾਜ਼ਪੁਰਾ)-ਕਨੈਕਟਿਕਟ ਦੇ ਵੈਸਟ ਹਾਰਟਫੋਰਡ ਵਿਚ ਸਥਾਨਕ ਕਾਰੋਬਾਰੀ ਸੇਯੋ ਸੇਕੁਨਜਾਨਿਨ ਨੂੰ ‘ਆਈਸ’ ਨੇ ਹਿਰਾਸਤ ਵਿਚ ਲੈ ਲਿਆ। ਸਥਾਨਕ ਆਗੂਆਂ ਅਤੇ ਕਾਂਗਰਸ ਮੈਂਬਰਾਂ ਨੇ ਉਸ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਉਹ ਕਰੀਬ 30 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ, ਕਾਰੋਬਾਰ ਚਲਾ ਰਿਹਾ ਹੈ ਅਤੇ ਉਸ ਦੀ ਗ੍ਰੀਨ ਕਾਰਡ ਅਰਜ਼ੀ ਵੀ ਲੰਬਿਤ ਹੈ।ਦੂਜੇ ਪਾਸੇ, ਹੋਮਲੈਂਡ ਸੁਰੱਖਿਆ ਵਿਭਾਗ ਦਾ ਕਹਿਣਾ ਹੈ ਕਿ ਉਸ ਖ਼ਿਲਾਫ਼ ਪਹਿਲਾਂ ਤੋਂ ਡਿਪੋਰਟੇਸ਼ਨ ਦਾ ਹੁਕਮ ਸੀ ਅਤੇ ਉਸ ਨੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਮਾਮਲਾ ਹੁਣ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਸੰਤ ਅਮਰ ਸਿੰਘ ਰਾੜਾ ਸਾਹਿਬ ਵਾਲੇ ਇੰਗਲੈਂਡ ਵਿਚ ਅਗਲੀ ਖ਼ਬਰ ਨਿਊਜਰਸੀ ਵਿਚ ਅੰਤਰਰਾਸ਼ਟਰੀ ਕਾਰ ਚੋਰੀ ਰੈਕਟ ਦਾ ਪਰਦਾਫਾਸ਼, 63 ਲੋਕਾਂ ’ਤੇ ਦੋਸ਼
Ad Position 24
No active advertisement